Sikh community is grateful to S. Jaspreet Singh Attorney

ਸਿੱਖ ਭਾਈਚਾਰਾ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦਾ ਅਮਰੀਕਾ ਵਿੱਚ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲਗਾਤਾਰ ਉਠਾਉਣ ਅਤੇ ਹੱਲ ਕਰਵਾਉਣ ਲਈ ਧੰਨਵਾਦੀ ਹੈ। ਸਿੱਖ ਕੌਮ ਲਈ ਇਸ ਅਣਥੱਕ ਮਿਹਨਤ ਲਈ ਸਾਨੂੰ ਸ.ਜਸਪ੍ਰੀਤ ਸਿੰਘ ‘ਤੇ ਮਾਣ ਹੈ ਅਤੇ ਭਵਿੱਖ ਦੇ ਯਤਨਾਂ ਵਿੱਚ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।
Sikh community is grateful to S. Jaspreet Singh Attorney at law for consistently raising and resolving problems facing the community in the United States. We are proud of S Jaspreet Singh for this tireless work for the community and wish him all success in future endeavours.

Leave a Reply

Create your own website, free on WordPress.com.Create your own website.
Start free