Applications for Bhai Randhir Singhji scholarships

ਭਾਈ ਰਣਧੀਰ ਸਿੰਘ ਜੀ ਵਜੀਫਾ ਲਈ ਅਰਜੀਆਂ ਖੁੱਲ ਚੁੱਕੀਆਂ ਹਨ । ਇਹ ਵਜੀਫੇ ਦੇਸ਼ ਅਤੇ ਵਿਦੇਸ਼ ਦੇ ਉਨ੍ਹਾਂ ਵਿਦਿਆਰਥੀਆਂ ਲਈ ਹਨ ਜਿਨ੍ਹਾਂ ਦੀ ਮੌਜ਼ੂਦਾ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ।

ਇਹ ਵਜੀਫਾ ਅਖੰਡ ਕੀਰਤਨੀ ਜੱਥਾ ਨਿਊ ਜ਼ੀਲੈਂਡ, ਸਿੱਖ ਅਵੇਅਰ ਐਨ ਜ਼ੈਡ, ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਯੂ ਕੇ ਅਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਪਲਬਧ ਕਰਵਾਇਆ ਜਾ ਰਿਹਾ ਹੈ।

ਇਹ ਵਜੀਫਾ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਲਈ ਹੈ।

Applications for Bhai Randhir Singhji scholarships are now open. These scholarships will provide financial assistance to those students who in genuine financial stress due to the current global situation.

🙏🙏🙏🙏

The scholarships are being provided by Akhand Kirtani Jatha New Zealand, Sikh Aware NZ, Bhai Sahib Randhir Singh Trust UK and the Welfare Council of the World Sikh Parliament.

These scholarships are for school and college students in New Zealand, India and across the world.

Please share this message so that it reaches those who need assistance.

Leave a Reply

Create your own website, free on WordPress.com.Create your own website.
Start free