ਸਾਡਾ ਮਾਨਸਿਕ ਵਿਕਾਸ ਜਾਂ ਪ੍ਰਚਾਰਕਾਂ ਦਾ ਆਰਥਿਕ ਵਿਕਾਸ, Our mental development or the economic development of the preachers

🔘🔘 ਇਹ ਗੱਲ ਵੀ ਮੰਨਣ ਯੋਗ ਹੈ ਕਿ ਜਦੋਂ ਜਾਗਰੂਕ ਪ੍ਰਚਾਰਕ ਫੀਲਡ ਚ ਆਏ ਤਾ ਕਾਫੀ ਲੋਕਾਂ ਦਾ ਮਾਨਸਿਕ ਵਿਕਾਸ ਸ਼ੁਰੂ ਹੋਇਆ ਲੋਕ ਬਾਬਿਆਂ ਅੱਗੋਂ ਉੱਠ ਕਿ ਇਨ੍ਹਾਂ ਨੂੰ ਸੁਣਨ ਲੱਗੇ।

🔘🔘 ਪਰ ਇੱਕ ਗੱਲ ਇੱਥੇ ਸੋਚਣ ਵਾਲੀ ਹੈ ਵੀ ਇਨ੍ਹਾਂ ਨੂੰ ਸੁਨਣ ਵਾਲੇ ਇਨ੍ਹਾਂ ਅੱਗੇ ਬੈਠਣ ਵਾਲੇ ਲੋਕ ਇਨ੍ਹਾਂ ਤੋ ਅੱਗੇ ਦੀ ਸੋਚਣ ਲੱਗੇ ਜਾਂ ਕਹਿ ਦਈਏ ਵੀ ਉਨ੍ਹਾਂ ਦੇ ਦਿਮਾਗ ਨੇ ਵਿਕਾਸ ਜਾਰੀ ਰੱਖਿਆ ਜਾਂ ਉਹ ਵਿਕਾਸਸ਼ੀਲ ਰਹੇ ਫਿਰ ਇਹ ਕਿਉਂ ਪੱਛੜ ਗਏ ??

🔵🔵 ਮੈਨੂੰ ਲੱਗਦਾ ਵੀ ਮਾਨਸਿਕ ਵਿਕਾਸ ਨਾਲੋਂ ਇਨ੍ਹਾਂ ਪ੍ਰਚਾਰਕਾਂ ਦਾ ਜਿਆਦਾ ਧਿਆਨ ਆਰਥਿਕ ਵਿਕਾਸ ਵੱਲ ਹੋ ਗਿਆ ਇਹ ਆਪਣੇ ਮੁੱਦੇ ਤੋ ਭਟਕ ਗਏ ਜਦੋਂ ਤੁਹਾਨੂੰ ਪੈਸਾ ਤੁਹਾਡੀ ਕਾਬਲੀਅਤ ਤੋ ਜਿਆਦਾ ਮਿਲਣ ਲੱਗੇ ਤਾਂ ਇਹ ਤੁਹਾਡੇ ਦਿਮਾਗ਼ ਤੇ ਕਾਫੀ ਮਾੜੇ ਪ੍ਰਭਾਵ ਪਾਉਂਦਾ ਇਹ ਸਿਰਫ ਕਹਿਣ ਦੀ ਗੱਲ ਨਹੀਂ ਸੱਚ ਮੁੱਚ ਇਵੇਂ ਹੀ ਵਾਪਰਦਾ।

🔴🔴 ਜਿਹੜੇ ਸਿਸਟਮ ਨੂੰ ਭੰਡ ਕਿ ਇਨ੍ਹਾਂ ਨੇ ਫੀਲਡ ਵਿਚ ਆਪਣੀ ਜਗ੍ਹਾ ਬਣਾਈ ਸੀ ਆਪ ਵੀ ਹੌਲੀ ਹੌਲੀ ਉਸ ਦੇ ਗੁਲਾਮ ਹੁੰਦੇ ਗਏ ਤੁਸੀਂ ਆਪ ਹੀ ਦੇਖ ਲਓ ਨਿਗਾਹ ਮਾਰ ਕਿ ਜਦੋਂ ਇਨ੍ਹਾਂ ਨੇ ਪ੍ਰਚਾਰ ਸੁਰੂ ਕੀਤਾ ਸੀ ਉਸ ਸਮੇਂ ਇਨ੍ਹਾਂ ਦੀ ਆਰਥਿਕ ਹਾਲਤ ਕੀ ਸੀ ਤੇ ਹੁਣ ਕੀ ਆ।

🔷🔷 ਜੇਕਰ ਇਹਨਾਂ ਦੀ ਇਮਾਨਦਾਰੀ ਤੇ ਬੇਈਮਾਨੀ ਦੀ ਵੀ ਗੱਲ ਕਰੀਏ ਤਾਂ ਇਮਾਨਦਾਰੀ ਦਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਬੇਈਮਾਨੀ ਕਰਨ ਦਾ ਮੌਕਾ ਹੋਵੇ। ਤੇ ਬੰਦਾ ਇਮਾਨਦਾਰ ਬਣਿਆ ਰਹੇ। ਜਦੋਂ ਇਹ ਸ਼ੁਰੂ ਹੋਏ ਯਕੀਨਨ ਉਦੋਂ ਇਮਾਨਦਾਰੀ ਹੀ ਹੋਵੇਗੀ ਕਿਉਂਕਿ ਬੇਈਮਾਨੀ ਦਾ ਮੌਕਾ ਹੀ ਨਹੀਂ ਸੀ । ਅੱਜ ਜਦੋਂ ਸਭ ਕੁੱਝ ਆ ਗਿਆ ਉਸ ਸਮੇਂ ਜਦੋਂ ਇਹਨਾਂ ਵੱਲ ਵੇਖਦੇ ਹਾਂ ਤਾਂ ਇਹ ਬੇਈਮਾਨ ਹੀ ਨਜ਼ਰੀਂ ਪੈਂਦੇ ਹਨ ।

🔘🔘 ਪਹਿਲਾਂ ਇਹ ਸੱਚੀ ਨੀਅਤ ਨਾਲ ਆਏ ਹੋਣ ਕਹਿ ਨਹੀਂ ਸਕਦੇ ਪਰ ਪਿੱਛੋਂ ਤਾਂ ਇਨ੍ਹਾਂ ਦਾ ਧਿਆਨ ਸਿਰਫ਼ ਆਪਣੇ ਆਰਥਿਕ ਵਿਕਾਸ ਤੇ ਹੀ ਕੇਂਦਰਿਤ ਹੋ ਗਿਆ ਇਹ ਆਪਣੀਆਂ ਕਹੀਆਂ ਗੱਲਾਂ ਵੀ ਭੁੱਲ ਗਏ।

🔷🔷 ਮੇਰੇ ਵਰਗੇ ਕਈ ਲੋਕ ਹੋਣਗੇ ਜਿਨ੍ਹਾਂ ਨੇ ਇਨ੍ਹਾਂ ਦੇ ਪਿੱਛੇ ਲੱਗ ਕਿ ਆਪਣੇ ਪ੍ਰਾਹੁਣੇ ਭਾਣਜੇ ਰੁਸਾਏ ਨੇ ਪਰ ਇਨ੍ਹਾਂ ਨੇ ਆਪਣੇ ਬਿਜ਼ਨਸ ਵੀ ਉਨ੍ਹਾਂ ਲੋਕਾਂ ਨਾਲ ਖੋਲ੍ਹੇ ਨੇ ਜਿਹੜੇ ਇਨ੍ਹਾਂ ਨਾਲ ਕੋਈ ਵਿਚਾਰਕ ਸਾਂਝ ਨਹੀ ਰੱਖਦੇ।

🔴🔴ਜਿਹੜੇ ਬੰਦੇ ਇਹ ਕਹਿੰਦੇ ਸੀ ਵੀ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਘਰੋਂ ਸੋਹਿਲਾ ਸਾਹਿਬ ਪੜ੍ਹ ਕਿ ਤੁਰੀਦਾ ਉਹ ਆਰਥਿਕ ਵਿਕਾਸ ਵਿੱਚ ਇਨ੍ਹਾਂ ਕਿਵੇਂ ਉਲਝ ਗਏ ਫਿਰ ਤਾ ਇਨ੍ਹਾਂ ਦੀ ਨੀਅਤ ਤੇ ਸ਼ੱਕ ਕਰਨਾ ਬਣਦਾ ਹੀ ਆ।

  It is also worth noting that when the conscious preachers came to the field, the mental development of many people started. People got up in front of the Babis to listen to them.

  But one thing to think about here is that the people sitting in front of them who are listening to them started thinking beyond them or let’s say their brains continued to develop or they continued to develop then why did they lag behind ??
            
    I think these preachers are more focused on economic development than mental development. They have strayed from their point of view. When you start getting more money than you can afford, it has a very bad effect on your mind.  That’s how it happens.

   The system that dismantled their place in the field gradually became their slave. You can see for yourself what their economic condition was when they started preaching and what it is now.  Come on

 If we talk about their honesty and dishonesty, then honesty is only seen when there is an opportunity to be dishonest.  And the man remained honest.  When it started, there would be honesty because there was no chance of dishonesty.  Today, when everything has come, when we look at them, they look dishonest.

At first they could not say that they came with true intentions but later their focus was only on their economic development. They also forgot what they said.

ਹੋਣਗੇ There will be many people like me who follow their guest nephew Rusai but they also open their business with people who have no ideological connection with them.

  We don’t care about the people who used to say, read Sohila Sahib from someone’s house, how they got involved in economic development, then we have to doubt their intentions.
                 

Leave a comment

Design a site like this with WordPress.com
Get started